Whatsapp 'ਤੇ ਆਇਆ ਨਵਾਂ Fraud, ਭੁੱਲ ਕੇ ਵੀ ਕਰ ਲਿਓ Download! | Latest News |OneIndia Punjabi

2023-07-03 0

ਕਿਤੇ ਤੁਹਾਡੇ ਕੋਲ ਵੀ ਵਟਸਐਪ ਨੂੰ ਅਪਡੇਟ ਕਰਨ ਦਾ ਮੈਸੇਜ ਤਾਂ ਨਹੀਂ ਆਇਆ ਹੈ। ਇਨ੍ਹਾਂ ਦਿਨੀਂ whatsapp ਦਾ ਵੱਡਾ ਸਕੈਮ ਦੇਸ਼ ਭਰ ਵਿੱਚ ਚੱਲ ਰਿਹਾ ਹੈ। ਜਿਸ ਵਿੱਚ ਸਾਈਬਰ ਠੱਗ ਤੁਹਾਡੇ whatsapp ਨੂੰ ਅਪਡੇਟ ਕਰਨ ਅਤੇ ਪਿੰਕ whatsapp ਨੂੰ ਡਾਊਨਲੋਡ ਕਰਨ ਲਈ ਲਿੰਕ ਸ਼ੇਅਰ ਕਰ ਰਹੇ ਹਨ। ਤੁਸੀਂ ਜਿਵੇਂ ਹੀ ਉਸ ਲਿੰਕ 'ਤੇ ਕਲਿੱਕ ਕਰੋਗੇ ਤੁਹਾਡਾ ਫੋਨ ਸਾਈਬਰ ਠੱਗਾਂ ਦੇ ਕੰਟਰੋਲ ਵਿੱਚ ਆ ਜਾਵੇਗਾ ਅਤੇ ਉਹ ਤੁਹਾਡੇ ਡਾਟੇ ਨੂੰ ਚੋਰੀ ਕਰ ਲੈਣਗੇ। ਨਾਲ ਹੀ ਇਹ ਸ਼ਾਤਿਰ ਸਾਈਬਰ ਅਪਰਾਧੀ ਤੁਹਾਡੇ ਅਕਾਊਂਟ ਨੂੰ ਵੀ ਹੈਕ ਕਰ ਦੇਣਗੇ। ਤੁਹਾਡੇ ਕੋਲ ਦਿਨ ਭਰ ਕਈ ਪ੍ਰਕਾਰ ਦੇ ਵਟਸਐਪ 'ਤੇ ਸਕੈਨ ਆਉਂਦੇ ਹੋਣਗੇ।
.
A new fraud has come on Whatsapp, even if you forget it, download it!
.
.
.
#what'sapp #fraud #punjabnews

Free Traffic Exchange

Videos similaires